Connect with us

Uncategorized

ਮੋਹਾਲੀ  ਵਿੱਚ ਹੋਇਆ ਵੱਡਾ ਬਲਾਸਟ 2 ਲੋਕਾਂ ਦੀ ਹੋਈ ਮੌਤ

Published

on

PUNJAB NEWS: ਮੋਹਾਲੀ  ਵਿੱਚ ਹੋਈਆ ਵੱਡਾ ਬਲਾਸਟ, ਮੋਹਾਲੀ ਦੇ ਫੈਸ 9 ਇੰਡਸਟਰੀਅਲ ਐਰਿਏ ਦੀ ਫ਼ੈਕਟਰੀ ਵਿੱਚ ਸਿਲੰਡਰ ਫਟ ਗਏ। ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਕੰਧਾਂ ਹਿੱਲ ਗਈਆਂ ਅਤੇ ਫ਼ੈਕਟਰੀ ਦੀ ਛੱਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ।

ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਫ਼ੈਕਟਰੀ ਵਿੱਚ ਮੋਜੁਦ ਆਕਸੀਜਨ ਸਿਲੰਡਰਾ ਵਿੱਚ ਹੋਇਆ ਬਲਾਸਟ। ਫਿਲਹਾਲ ਧਮਾਕੇ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੈ। ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Continue Reading