Uncategorized
INDIA ‘ਚ ਮਿਲਿਆ ਇੱਕ ਨਵਾਂ BLOOD GROUP,ਡਾਕਟਰ ਹੋਏ ਹੈਰਾਨ
ਭਾਰਤ ਵਿੱਚ ਕਰਨਾਟਕ ਦੇ ਕੋਲਾਰ ਤੋਂ ਇੱਕ ਔਰਤ ਵਿੱਚ “CRIB” ਨਾਮਕ ਇੱਕ ਨਵਾਂ, ਅਲਾਗ ਬਲੱਡ ਗਰੁੱਪ ਖੋਜਿਆ ਗਿਆ ਹੈ। ਇਹ ਬਲੱਡ ਗਰੁੱਪ ਕਰੋਮਰ ਪ੍ਰਣਾਲੀ ਦਾ ਹਿੱਸਾ ਹੈ ਅਤੇ ਇਸਨੂੰ CRIB ਨਾਮ ਦਿੱਤਾ ਗਿਆ ਹੈ, ਜਿਸਦਾ ਅਰਥ ਹੈ ਕਰੋਮਰ-ਇੰਡੀਆ-ਬੈਂਗਲੁਰੂ। ਇਹ ਖੋਜ ਮਹੱਤਵਪੂਰਨ ਹੈ ਕਿਉਂਕਿ ਔਰਤ ਦਾ ਬਲੱਡ ਗਰੁੱਪ ਬਾਕੀ ਮੋਜੁਦ ਸਾਰੇ ਖੂਨਾ ਨਾਲ ਮੈਲ ਨਹੀ ਖਾਦਾ।
ਔਰਤ ਦੀ ਓਮਰ 38 ਸਾਲ ਹੈ ਜੋ ਦਿਲ ਦੀ ਸਰਜਰੀ ਲਈ ਟੈਸਟ ਕਰਵਾ ਰਹੀ ਸੀ। ਜਿਸ ‘ਚ ਉਸਦਾ ਖੂਨ ਬਾਕੀ blood groupa ਨਾਲੋ ਅਲਗ ਪਾਇਆ ਗਿਆ, ਜਿਸ ਵਿੱਚ O-ਪਾਜ਼ਿਟਿਵ blood group ਵੀ ਸ਼ਾਮਲ ਹੈ।
ਇਸ blood group ਦੇ ਨਾਂ ਦੀ ਖੋਜ ਉਦੋਂ ਹੋਈ ਜਦੋਂ ਬੰਗਲੁਰੂ ਦੇ ਵਿੱਚ ਇਸ ਬਲੱਡ ਗਰੁੱਪ ਦਾ ਨਾਮ CRIB ਰੱਖਿਆ ਗਿਆ ਸੀ, CR” ਕਰੋਮਰ ਲਈ ” ਅਤੇ “IB” ਲਈ india ਅਤੇ ਬੈਂਗਲੁਰੂ ਦਾ ਸੁਮੇਲ ਹੈ, ਇਹ ਇੱਕ ਮਹੱਤਵਪੂਰਨ ਖੋਜ ਹੈ ਕਿਉਂਕਿ ਇਹ ਇੱਕ ਨਵਾਂ ਬਲੱਡ ਗਰੁੱਪ ਹੈ ਜਿਸਦੀ ਪਹਿਲਾਂ ਦੁਨੀਆ ਵਿੱਚ ਕਿਤੇ ਵੀ ਪਛਾਣ ਨਹੀਂ ਕੀਤੀ ਗਈ ਸੀ। ਇਹ ਔਰਤ ਵਰਤਮਾਨ ਵਿੱਚ ਇਸ ਬਲੱਡ ਗਰੁੱਪ ਵਾਲੀ ਇੱਕੋ ਇੱਕ ਜਾਣੀ ਜਾਂਦੀ ਵਿਅਕਤੀ ਹੈ।
