bettilt giriş
ਪਟਿਆਲਾ ‘ਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਹੋਇਆ ਪਰਦਾਫਾਸ਼, ਤਿੰਨ ਕਾਬੂ - World Punjabi TV
Connect with us

punjab

ਪਟਿਆਲਾ ‘ਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਹੋਇਆ ਪਰਦਾਫਾਸ਼, ਤਿੰਨ ਕਾਬੂ

Published

on

police arrested

ਪਟਿਆਲਾ ਜ਼ਿਲ੍ਹੇ ‘ਚ ਪੁਲਿਸ ਨੇ ਇਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪਟਿਆਲਾ ਸ਼ਹਿਰ ਨੇੜਲੇ ਪਿੰਡ ਚੋਰਾ ਵਿਖੇ ਸ਼ਰਾਬ ਫੈਕਟਰੀ ਸੰਬੰਧੀ ਪੁਲਿਸ ਨੇ ਤਿੰਨ ਮੁਲਾਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ.ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾ ਨੇ ਮਾਰਚ 2021 ‘ਚ ਨਾਜਾਇਜ਼ ਸ਼ਰਾਬ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਪਹਿਲਾਂ ਮੁਲਜ਼ਮਾ ਵੱਲੋਂ ਸ਼ਹਿਰ ਦੀ ਏਕਤਾ ਨਗਰ ਵਿਖੇ ਧੰਦਾ ਸ਼ੁਰੂ ਕੀਤਾ ਗਿਆ ਪਰ ਪੁਲਿਸ ਦੇ ਡਰੋਂ ਇਨ੍ਹਾਂ ਆਪਣਾ ਟਿਕਾਣਾ ਬਦਲ ਲਿਆ ਤੇ ਨੇੜਲੇ ਪਿੰਡ ਝਬਕਰਾ ਵਿਖੇ ਫੈਕਟਰੀ ਲਗਾ ਲਈ ਸੀ।   

2