Punjab ਪ੍ਰਧਾਨ ਮੰਤਰੀ ਨਰਿੰਦਰ ਮੋਦੀ Published 3 years ago on February 7, 2022 By admin ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੋਂ ਪੰਜਾਬ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤੱਕ ਪੰਜਾਬ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਸੀ। ਪੰਜਾਬ ਦੀ ਭਾਜਪਾ ਲੀਡਰਸ਼ਿਪ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। Related Topics:Amit shahBJPmodi government Up Next ਹਲਕਾ ਲੰਬੀ ਦੇ ਲੋਕ ਬਦਲਾਅ ਲਈ ਨੇ ਤਿਆਰ Don't Miss ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਹੈ ਦਿਨ ਪ੍ਰਤੀ ਦਿਨ ਵੱਡਾ ਸਮਰਥਨ Continue Reading You may like PM ਮੋਦੀ ਪਹੁੰਚੇ ਚੰਡੀਗੜ੍ਹ , ਕੀਤਾ ਇਹ ਵੱਡਾ ਐਲਾਨ ਮਨ ਕੀ ਬਾਤ ‘ਚ PM ਨਰਿੰਦਰ ਮੋਦੀ ਨੇ ਇਨ੍ਹਾਂ ਗੱਲਾਂ ਦਾ ਕੀਤਾ ਜ਼ਿਕਰ ਅਗਨੀਵੀਰ ਸਕੀਮ: ਸੇਵਾਮੁਕਤੀ ਮਗਰੋਂ ਇੱਕ ਸੁਰੱਖਿਅਤ ਭਵਿੱਖ Amit Shah ਚੰਡੀਗੜ੍ਹ ਦੌਰੇ ‘ਤੇ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ ਤੀਜੀ ਵਾਰ PM ਬਣਨ ਤੋਂ ਬਾਅਦ ਨਰਿੰਦਰ ਮੋਦੀ ਕਿਸਾਨਾਂ ਲਈ ਜਾਰੀ ਕਰਨਗੇ 20 ਹਜ਼ਾਰ ਕਰੋੜ ਰੁਪਏ ਨਰਿੰਦਰ ਮੋਦੀ ਨੇ ਮਾਰੀ ਹੈਟ੍ਰਿਕ, 8 ਜੂਨ ਨੂੰ ਸਹੁੰ ਚੁੱਕ ਸਮਾਗਮ