Connect with us

Amritsar

ਅੰਮ੍ਰਿਤਸਰ ‘ਚ 10ਵੀਂ ਦਾ ਵਿਦਿਆਰਥੀ ਨਸ਼ੇ ਦੀ ਖੇਪ ਸਣੇ ਕਾਬੂ,15 ਕਿਲੋ ਹੈਰੋਇਨ ਅਤੇ 8.4 ਲੱਖ ਡਰੱਗ ਮਨੀ ਹੋਈ ਬਰਾਮਦ

Published

on

ਅੰਮ੍ਰਿਤਸਰ ਵਿਚ ਦਸਵੀਂ ਜਮਾਤ ਦੇ ਵਿਦਿਆਰਥੀ ਕੋੋਲੋਂ ਹੈਰੋਇਨ ਬਰਾਮਦ ਕੀਤੀ ਗਈ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਰਾਮ ਤੀਰਥ ਰੋਡ ਅੰਮ੍ਰਿਤਸਰ ’ਤੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਨਾਬਾਲਗ ਬੱਚੇ ਕੋਲੋਂ 15 ਕਿਲੋ ਹੈਰੋਇਨ ਅਤੇ 8.4 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਜਿਸਦੀ ਜਾਣਕਾਰੀ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ।