News
Chandigarh Update: ਕੋਰੋਨਾ ਦੇ 9 ਪੀੜਤਾਂ ਦੀ ਹੋਈ ਪੁਸ਼ਟੀ
ਚੰਡੀਗੜ੍ਹ, 05 ਮਈ : ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਮੰਗਕਵਾਰ ਦੀ ਸਵੇਰ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਜਿੰਨ੍ਹਾਂ ਵਿੱਚੋਂ 7 ਪੀੜਤਾਂ ਦੀ ਪੁਸ਼ਟੀ ਬਾਪੂ ਧਾਮ ਵਿੱਚ ਹੋਈ ਹੈ ਅਤੇ ਇੱਕ ਮਾਮਲਾ ਸੈਕਟਰ 30 ਤੋਂ ਸਾਹਮਣੇ ਆਇਆ ਹੈ ਅਤੇ ਇੱਕ ਨਵਾਂ ਮਾਮਲਾ ਆਇਆ ਹੈ ਧਨਾਸ ਤੋਂ। ਜਿਸਤੋਂ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 111 ਹੋ ਚੁੱਕੀ ਹੈ।