CORONA
ਭਾਰਤ ‘ਚ ਮੁੜ ਵਧੇ CORONA ਦੇ ਕੇਸ

CORONA POSITIVE : ਭਾਰਤ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਪਸ ਆ ਗਿਆ ਗਈ। ਜੀ ਹਾਂ, ਭਾਰਤ ‘ਚ ਮੁੜ ਤੋਂ ਕੋਰੋਨਾ ਦੇ ਕੇਸ ਵੱਧ ਗਏ ਹਨ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 312 ਮਾਮਲੇ ਸਾਹਮਣੇ ਆਏ ਹਨ। ਦਿੱਲੀ ‘ਚ ਕੋਰੋਨਾ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। CORONA ਦੇ ਨਵੇਂ JN.1 ਵੈਰੀਐਂਟ ਨੇ ਚਿੰਤਾ ਵਧਾਈ ਹੈ।
ਕੋਰੋਨਾ ਦੇ ਕੇਸ
- ਅਹਿਮਦਾਬਾਦ ‘ਚ 20 ਲੋਕ ਪਾਜ਼ੀਟਿਵ ਆਏ ਹਨ।
- ਗਾਜ਼ਿਆਬਾਦ ਦੇ 4 ਲੋਕ ਵੀ ਹੋਏ CORONA ਦਾ ਸ਼ਿਕਾਰ ਹੋਏ
- ਦੇਸ਼ ‘ਚ ਹੁਣ ਤੱਕ 312 ਮਾਮਲੇ ਮਿਲੇ
- ਇੱਕ 9 ਮਹੀਨੇ ਦਾ ਬੱਚਾ ਵੀ CORONA ਪਾਜ਼ੀਟਿਵ
- ਪਾਕਿਸਤਾਨ ‘ਚ CORONA ਨਾਲ ਇੱਕ ਹਫਤੇ ‘ਚ 4 ਮੌਤਾਂ
- ਕਰਾਚੀ ‘ਚ ਹਰ 8-10 ਦਿਨ ਆ ਰਹੇ ਪਾਜ਼ੀਟਿਵ ਕੇਸ
Continue Reading