Punjab
GURU RANDHAWA ਦੇ ਗੀਤ ‘ਸਿਰਾ’ ‘ਤੇ ਵਿਵਾਦ, ਸੰਮਨ ਜਾਰੀ
NEWS: KARAN AUJLA ਅਤੇ HONEY SINGH ਤੋਂ ਬਾਆਦ ਹੁਣ GURURANDHAWA ਦਿਆਂ ਮੁਸ਼ਕਲਾਂ ਵੱਧ ਗਇਆਂ ਹਨ। ਦੱਸਦਇਏ ਕੀ ਸਮਰਾਲਾ ਨੇੜੇ ਇੱਕ ਪਿੰਡ ਦੇ ਵਿਆਕਤੀ ਦੀ ਸ਼ਿਕਾਇਤ ਦੇ ਅਧਾਰ ਤੇ ਅਦਾਲਤ ਵੱਲੋਂ GURU RANDHAWA ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਿੱਤਾ ਗਿਆ ਏ…..
ਐਡਵੋਕੇਟ ਗੁਰਵਿਰ ਸਿੰਘ ਢਿਲੋਂ ਨੇ ਜਾਨਕਾਰੀ ਦਿੰਦੀਆਂ ਦਸਿੱਆ ਕਿ ਸਮਰਾਲਾ ਨੇੜਲੇ ਪਿੰਡ ਦੇ ਰਹਿਨ ਵਾਲੇ ਰਾਜਦੀਪ ਸਿੰਘ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਗਾਇਕ GURU RANDHAWA ਦੇ ਨਵੇ ਅਏ ਗੀਤ (ਸਿਰਾ) ਵਿੱਚ ਇੱਕ ਲਾਇਨ ਇਤਰਾਜ਼ਯੋਗ ਵਰਤੀ ਗਈ ਏ…. ਜਿਸ ਵਿੱਚ ਇਹ ਸ਼ਬਦ ਵਰਤੇ ਗਏ……. ‘ਜੰਮਿਆਂ ਨੂੰ ਗੁੜ੍ਹਤੀ ਵਿੱਚ ਮਿਲਦੀ ਅਫੀਮ ਐ।
ਇਨ੍ਹਾਂ ਇਤਰਾਜ਼ਯੋਗ ਸ਼ਬਦੀ ਤੋਂ ਬਾਅਦ ਸਾਡੇ ਵਲੋਂ ਇਸ ਗਾਇਕ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਏ…… ਓਨ੍ਹਾਂ ਕਿਹਾ ਕਿ ਸਾਡੇ ਵਲੋਂ ਇਨ੍ਹਾਂ ਲਾਇਨਾ ਤੇ ਇਤਰਾਜ਼ ਜ਼ਾਹਿਰ ਕਰਦਿਆਂ ਸਪਸ਼ਟ ਕੀਤਾ ਕਿ ਗੁੜ੍ਹਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਤੇ ਅਜਿਹੇ ਸ਼ਬਦਾਂ ਦੀ ਗਲਤ ਵਰਤੋ ਹੋ ਰਹੀ ਹੈ।
