Connect with us

punjab

ਮੇਲੇ ਤੋਂ ਵਾਪਸ ਜਾ ਰਹੀਆਂ ਸੰਗਤਾਂ ਨਾਲ ਭਰਿਆ ਟਰਾਲੀ ਟਰੈਕਟਰ ਪਲਟਿਆ,ਜਾਨੀ ਨੁਕਸਾਨ ਤੋਂ ਹੋਇਆ ਬਚਾਅ

Published

on

accident1

ਮਮਦੋਟ : ਸਰੂ ਮਾਤਾ ਨਹਿਰਾ ਵਾਲੀ ਦੀ ਯਾਦ ਵਿੱਚ ਲੱਗਣ ਵਾਲਾ ਮੇਲੇ ਦਾ ਅੱਜ ਅਖਿਰਲਾ ਦਿਨ ਹੋਣ ਕਰਕੇ ਵੱਡੀ ਗਿਣਤੀ ਵਿੱਚ ਮਾਤਾ ਦੇ ਦਰਬਾਰ ਤੇ ਸੰਗਤਾਂ ਨੇ ਹਾਜਰੀ ਲਗਵਾਈ ਤੇ ਦੇਰ ਰਾਤ ਮੇਲੇ ਤੋਂ ਸੰਗਤਾਂ ਦੀ ਭਰੀ ਟਰੈਕਟਰ ਟਰਾਲੀ ਵਾਪਸ ਜਲਾਲਾਬਾਦ ਵੱਲ ਜਾਂ ਰਹੀ ਸੀ । ਸੰਤੁਲਿਤ ਵਿਗੜਣ ਨਾਲ ਸੰਗਤ ਦੀ ਭਰੀ ਟਰਾਲੀ ਫਿਰੋਜਪੁਰ,ਫਾਜ਼ਿਲਕਾ ਰੋਡ ਤੇ ਪੈਦੇ ਪਿੰਡ ਲਾਲਚੀਆਂ ਦੇ ਕੋਲ ਪਲਟ ਗਈ ਜਿਸ ਵਿੱਚ ਜਖ਼ਮੀ ਹੋਇਆ ਸੰਗਤਾਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਗੁਰੂਹਰਸਹਾਏ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਕਿਸੇ ਵੀ ਪ੍ਰਕਾਰ ਦੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।