Connect with us

Politics

ਹਰਿਆਣਾ ਦੇ ਮੁੱਖ ਮੰਤਰੀ ਬਾਰੇ ਆਈ ਮਾੜੀ ਖਬਰ

ਭਾਰਤੀ ਮੰਤਰੀ ਹੋ ਰਹੇ ਨੇ ਕੋਰੋਨਾ ਦੇ ਸ਼ਿਕਾਰ

Published

on

ਹਰਿਆਣਾ ਦੇ ਮੁੱਖ ਮੰਤਰੀ ਬਾਰੇ ਆਈ ਮਾੜੀ ਖਬਰ 
ਮਨਹੋਰ ਲਾਲ ਖੱਟਰ ਦੀ ਜਾਨ ਖਤਰੇ ‘ਚ 


24 ਅਗਸਤ : ਕੋਰੋਨਾ ਦੇ ਕਹਿਰ ਤੋਂ ਨਾ ਹੀ ਕੋਈ ਆਮ ਆਦਮੀ ਬਚ ਸਕਦਾ ਹੈ ਅਤੇ ਨਾ ਹੀ ਕੋਈ ਮੰਤਰੀ ,ਹਰ ਰੋਜ ਕਿਸੇ ਨਾ ਕਿਸੇ ਰਾਜਨੀਤਿਕ ਹਸਤੀ ਬਾਰੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ। 
ਹੁਣੇ ਇੱਕ ਖਬਰ ਆਈ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਕੋਰੋਨਾ ਪਾਜ਼ੀਟਿਵ ਹਨ,ਇਸ ਗੱਲ ਦੀ ਜਾਣਕਾਰੀ ਉਹਨਾਂ ਨੂੰ ਆਪਣੇ ਟਵੀਟਰ ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਹੈ। 


ਭਾਰਤ ਵਿੱਚ ਕੋਰੋਨਾ ਦੇ ਅੰਕੜੇ ਦਿਨੋ-ਦਿਨ ਵੱਧਦੇ ਹੀ ਜਾ ਰਹੇ ਹਨ। ਹੁਣ ਤਾਂ ਵੀਆਈਪੀ ਤੱਕ ਵੀ ਕੋਰੋਨਾ ਨੇ ਦਸਤੱਕ ਦੇ ਦਿੱਤੀ ਹੈ।  

Continue Reading
Click to comment

Leave a Reply

Your email address will not be published. Required fields are marked *