ਲੁਧਿਆਣਾ, 26 ਜੂਨ (ਸੰਜੀਵ ਸੂਦ): ਇਕ ਪਾਸੇ ਜਿੱਥੇ ਕਰੋਨਾ ਕਰ ਕੇ ਬੀਤੇ ਕਈ ਮਹੀਨਿਆਂ ਤੋਂ ਕੰਮਕਾਜ ਠੱਪ ਹੈ ਉਥੇ ਹੀ ਦੂਜੇ ਪਾਸੇ ਦੇਸ਼ ਦੇ ਟਰਾਂਸਪੋਰਟਰ ਹੁਣ...
ਬੁੱੱਧਵਾਰ ਤੋਂ ਐਸਟੀਯੂ ਦੀਆਂ ਬੱਸਾਂ ਨੂੰ 50 ਫੀਸਦੀ ਯਾਤਰੀਆਂ ਨਾਲ ਚੋਣਵੇਂ ਰੂਟਾਂ ‘ਤੇ ਚੱਲਣ ਦੀ ਹੋਵੇਗੀ ਖੁੱਲ ਬੱਸਾਂ ਵਿੱਚ ਬੈਠਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਕੀਤੀ...
ਚੰਡੀਗੜ, 12 ਮਈ: ਪੰਜਾਬ ਸਰਕਾਰ ਵੱਲੋਂ ਅੰਤਰ-ਰਾਜੀ ਅਤੇੇ ਰਾਜ ਅੰਦਰ ਸਮੇਂ-ਸਮੇਂ ’ਤੇੇ ਸਫਰ ਕਰਨ ਵਾਲੇੇ ਲੋਕਾਂ ਨੂੰ ਜ਼ਰੂਰੀ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ ਤਾਂ...
ਦਿੱਲੀ, 11 ਮਈ 2020: ਭਾਰਤੀ ਰੇਲਵੇ ਨਵੀਂ ਦਿੱਲੀ ਤੋਂ ਡਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨਈ, ਤਿਰੁਵਨੰਤਪੁਰਮ, ਮਡਗਾਂਵ, ਮੁੰਬਈ ਨੂੰ ਜੋੜਨ ਵਾਲੀਆਂ ਵਿਸ਼ੇਸ਼...
ਜਲੰਧਰ, 06 ਮਈ (ਪਰਮਜੀਤ): ਪ੍ਰਵਾਸੀ ਲੋਕਾਂ ਨੂੰ ਆਪਣੇ ਰਾਜਾਂ ਅਤੇ ਘਰਾਂ ਵਿੱਚ ਵਾਪਸ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਕਈ ਜ਼ਿਲਿਆਂ ਤੋਂ ਵਿਸ਼ੇਸ਼...
ਨਵਾਂ ਸ਼ਹਿਰ, 3 ਮਈ : ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੱਲ੍ਹ ਰਾਤ ਅਤੇ ਅੱਜ ਸਵੇਰੇ 62 ਹੋਰ ਵਿਅਕਤੀਆਂ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣਨਾਲ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 1123 ਟੈਸਟ ਕਰਵਾਏ ਗਏ ਹਨ, ਜਿਨ੍ਹਾਂ ’ਚੋਂ 983 ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 40 ਦੀਆਂ ਰਿਪੋਰਟਾਂਬਕਾਇਆ ਹਨ ਜਦਕਿ 15 ਟੈਸਟ ਰਿਪੀਟ ਕਰਵਾਏ ਗਏ ਹਨ। ਡਾ. ਭਾਟੀਆ ਅਨੁਸਾਰ ਅੱਜ ਦੇ ਕੇਸਾਂ ਨੂੰ ਮਿਲਾ ਕੇ ਜ਼ਿਲੇ ਵਿੱਚ ਹੁਣ ਤੱਕ ਪਾਜ਼ੇਟਿਵ ਆਏ ਕੇਸਾਂ ਦੀ ਕੁੱਲ ਗਿਣਤੀ 85 ਹੋ ਗਈ ਹੈ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋਗਈ ਸੀ ਜਦਕਿ 18 ਠੀਕ ਹੋ ਕੇ ਘਰ ਜਾ ਚੁੱਕੇ ਹਨ।
ਬਠਿੰਡਾ, 27 ਅਪ੍ਰੈਲ( ਰਾਕੇਸ਼ ਕੁਮਾਰ): ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਹੋਈ ਹੈ, ਜਿਸ ਕਾਰਨ ਸੂਬੇ ਦੇ ਕਈ ਵਿਦਿਆਰਥੀ ਜੋ ਰਾਜਸਥਾਨ ਦੇ ਕੋਟਾ ਵਿੱਖੇ...
ਦੇਸ਼ ਭਰ ਵਿੱਚ ਉਦਯੋਗ ਬੰਦ ਹੋਣ ਕਰਕੇ ਬੰਦ ਹਨ। ਇਸ ਦਾ ਅਸਰ ਵਾਤਾਵਰਣ ‘ਤੇ ਨਜ਼ਰ ਆਉਣ ਲੱਗਾ ਹੈ। ਗੰਗਾ, ਯਮੁਨਾ ਅਤੇ ਨਰਮਦਾ ਸਮੇਤ ਕਈ ਨਦੀਆਂ ਦਾ...
ਐੱਸ ਏ ਐੱਸ ਨਗਰ, 25 ਅਪ੍ਰੈਲ: COVID-19 ਦੇ ਮੱਦੇਨਜ਼ਰ, ਬਾਹਰਲੇ ਦੇਸ਼ਾਂ ਦੇ ਬਹੁਤ ਸਾਰੇ ਭਾਰਤੀ ਨਾਗਰਿਕ ਵਾਪਸ ਆਉਣਾ ਚਾਹੁੰਦੇ ਹਨ ਪਰ COVID ਦੇ ਫੈਲਣ ਦੇ ਡਰ...
ਚੰਡੀਗੜ੍ਹ/ਬਠਿੰਡਾ, 25 ਅਪ੍ਰੈਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਅੱਜ...