Connect with us

Punjab

ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜ੍ਹਿਆ DIG ਹਰਚਰਨ ਸਿੰਘ ਭੁੱਲਰ

Published

on

ਰਿਸ਼ਵਤ ਲੈਂਦਿਆਂ ਰੰਗੇ ਹੱਥੀ DIG ਹਰਚਰਨ ਸਿੰਘ ਭੁੱਲਰ ਫੜ੍ਹ ਲਿਆ ਹੈ। ਰੰਗੇ ਹੱਥੀ ਫੜ੍ਹਨ ਨੂੰ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ CBI ਨੇ ਟ੍ਰੈਪ ਲਗਾ ਕੇ DIG ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਹਰਚਰਨ ਸਿੰਘ ਭੁੱਲਰ ਰੋਪੜ ਰੇਂਜ ਦੇ DIG ਹਨ।

ਪੰਜਾਬ ਵਿੱਚ CBI ਨੇ ਵੱਡੀ ਕਾਰਵਾਈ ਕੀਤੀ ਹੈ। DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਚਰਨ ਸਿੰਘ ਭੁੱਲਰ 2007 ਬੈਚ ਦੇ IPS ਅਧਿਆਕਰੀ ਹਨ।