punjab
ਸਾਬਕਾ ਡੀਜੀਪੀ ਪਦਮ ਸ਼੍ਰੀ ਇਜ਼ਹਾਰ ਆਲਮ ਜੀ ਦਾ ਹੋਇਆ ਇੰਤਕਾਲ

ਪੰਜਾਬ ਦੇ ਸਾਬਕਾ ਡੀਜੀਪੀ ਜੇਲਾਂ ਅਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ, ਮਾਲੇਰਕੋਟਲਾ ਤੋ ਸਾਬਕਾ MLA ਮੈਡਮ ਫ਼ਰਜ਼ਾਨਾ ਆਲਮ ਦੇ ਪਤੀ ਪਦਮ ਸ਼੍ਰੀ ਇਜ਼ਹਾਰ ਆਲਮ ਸਾਹਿਬ ਦਾ ਇੰਤਕਾਲ ਹੋ ਗਿਆ ਹੈ। ਪਦਮ ਸ਼੍ਰੀ ਇਜ਼ਹਾਰ ਆਲਮ ਸਾਬਕਾ ਡੀਜੀਪੀ ਦਾ ਚੰਡੀਗੜ੍ਹ ਓਹਨਾਂ ਦੀ ਰਹਾਇਸ਼ ਵਿਖੇ ਇੰਤਕਾਲ ਹੋ ਗਿਆ ਹੈ। ਓਹਨਾ ਦੀ ਨਮਾਜ਼ ਏ ਜਨਾਜ਼ਾ ਕੱਲ ਬੁੱਧਵਾਰ ਦੁਪਹਿਰ ਇੱਕ ਵਜੇ ਰੋਜ਼ਾ ਸਰਹੰਦ ਸ਼ਰੀਫ਼ ਵਿਖੇ ਅਦਾ ਕੀਤੀ ਜਾਵੇਗੀ।