Punjab ਸਿੱਖ ਸਮਾਜ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਦਿੱਤੀ ਇਹ ਰਾਹਤ Published 5 years ago on March 15, 2022 By admin ਨਵੀਂ ਦਿੱਲੀ: ਸਿੱਖ ਸਮਾਜ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਹੁਣ ਸਿੱਖ 9 ਇੰਚ ਤੱਕ ਦੀ ਕਿਰਪਾਨ ਪਹਿਨ ਸਕਣਗੇ ਅਤੇ ਇਸ ਦਾ ਬਲੇਡ 6 ਇੰਚ ਤੋਂ ਵੱਧ ਨਹੀਂ ਹੋਣਾ ਚਾਹੀਦਾ। Related Topics:Central Government of IndiachandigarhindiaPunjab Up Next ਸੜਕਾਂ ‘ਤੇ ਗੁਬਾਰੇ ਵੇਚਣ ਵਾਲੀ ਕੁੜੀ ਦੀ ਇਸ ਤਰ੍ਹਾਂ ਬਦਲੀ ਕਿਸਮਤ Don't Miss ਯੂਕਰੇਨ ਚ ਸਾਥੀ ਜੂਨੀਅਰ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਨੌਜਵਾਨ ਨੇ ਦੱਸੀ ਆਪ ਬੀਤੀ Continue Reading You may like ਨਸ਼ਾ ਹੀ BJP ਦਾ ਚੋਣ ਮੁੱਦਾ? ਕਿਸਾਨ, ਪਾਣੀ, ਚੰਡੀਗੜ੍ਹ ਤੇ ਬੰਦੀ ਸਿੱਖਾਂ ਦੀ ਰਿਹਾਈ ’ਤੇ ਚੁੱਪ ਕਿਉਂ? ਪੰਜਾਬ ’ਚ ਸਰਕਾਰ ਕਿਵੇਂ ਬਣੂ? ਭਾਜਪਾ ਦਾ ਮੁੱਖ ਮੰਤਰੀ ਦਾ ਚੇਹਰਾ ਹੋ ਸਕਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ! ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ! ਚੰਨੀ ਨੂੰ ਦੋ ਤੋਂ ਢਾਈ ਅਰਬ ਦੀ ਪੇਸ਼ਕਸ਼, ਅੰਮ੍ਰਿਤਪਾਲ ਧੜੇ ਵੱਲੋਂ ਵੀ ਗੱਠਜੋੜ ਦਾ ਸੰਕੇਤ? ਪਿੰਡਾਂ ’ਚ ਵੀ ਹੁਣ 25 ਦਿਨਾਂ ’ਚ ਬੁੱਕ ਹੋਵੇਗਾ LPG ਸਿਲੰਡਰ ਕੀ ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਡਿੱਕੇ-ਡੋਲੇ ਖਾਂਦੇ ਜਹਾਜ਼ ਨੂੰ ਕੰਟਰੋਲ ਕਰ ਪਾਉਣਗੇ? ਪੰਜਾਬ-ਚੰਡੀਗੜ੍ਹ ‘ਚ ਅੱਜ ਭਾਰੀ ਮੀਂਹ ਦਾ ਅਲਰਟ