punjab
ਹੁਸ਼ਿਆਰਪੁਰ ‘ਚ ਮਾਂ ਨੇ 2 ਧੀਆਂ ਸਣੇ ਮਾਰੀ ਨਹਿਰ ‘ਚ ਛਾਲ

26 ਨਵੰਬਰ 2023: ਹੁਸ਼ਿਆਰਪੁਰ ਦੇ ਮੁਕੇਰੀਆਂ ‘ਚ ਮਾਂ ਨੇ ਆਪਣੀਆਂ ਦੋ ਧੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। 4 ਮਹੀਨੇ ਦੀ ਨੀਰੂ ਅਤੇ 5 ਸਾਲਾ ਭੂਮੀਕਾ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਮਾਂ ਨੂੰ ਲੰਘ ਰਹੇ ਲੋਕਾਂ ਨੇ ਬਚਾ ਲਿਆ। ਜਿਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਛਾਲ ਮਾਰਨ ਵਾਲੀ ਔਰਤ ਸਪਨਾ ਦੇਵੀ ਹੈ। ਜੋ ਪਿੰਡ ਸਿੰਗੋਵਾਲ ਵਿੱਚ ਹੈ|