Punjab
ਜਵੰਦਾ ਦੇ ਅੰਤਿਮ ਸ.ਸਕਾ.ਰ ‘ਤੇ ਹੋਈ ਲੱਖਾਂ ਦੀ ਚੋਰੀ
RAJVIR JAWANDA : ਜਵੰਦਾ ਦੇ ਅੰਤਿਮ ਸੰਸਕਾਰ ‘ਤੇ ਇਕ ਵੱਡੀ ਘਟਨਾ ਵਾਪਰ ਗਈ ਹੈ। ਜਿਸ ਦਾ ਕਿਸੇ ਨੂੰ ਹੁਣ ਤੱਕ ਪਤਾ ਹੀ ਨਹੀਂ ਚੱਲਿਆ। ਤੁਹਾਨੂੰ ਦੱਸ ਦੇਈਏ ਕਿ ਜਵੰਦਾ ਦੇ ਸਸਕਾਰ ‘ਤੇ 150 ਤੋਂ ਵੱਧ ਫੋਨ ਚੋਰੀ ਹੋ ਗਿਆ ਸਿਰਫ ਫੋਨ ਹੀ ਨਹੀਂ ਨਾਲ ਹੀ ਲੱਖਾਂ ਰੁਪਏ ਦੀ ਚੋਰੀ ਹੋ ਗਈ।
ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਜਵੰਦਾ ਦੇ ਸਸਕਾਰ ‘ਤੇ ਲੋਕਾਂ ਦ ਵੱਡਾ ਇਕੱਠ ਮੌਜੂਦ ਸੀ। ਜਿਸ ਇਕੱਠ ਵਿਚ ਆਮ ਵਿਅਕਤੀ ਤੋਂ ਲੈ ਕੇ ਵੱਡੇ ਵੱਡੇ ਕਲਾਕਾਰ ਮੌਜੂਦ ਸਨ। ਇਹ ਚੋਰੀ ਦੀ ਜਾਣਕਾਰੀ ਕਲਾਕਾਰ ਗਗਨ ਕੋਕਰੀ ਨੇ ਇੱਕ ਵੀਡੀਓ ਰਹੀ ਹੀ ਦਿੱਤੀ। ਉਨ੍ਹਾਂ ਨੇ ਕਿਹਾ ਵੀ ਮੈ ਹੈਰਾਨ ਹਾਂ ਕੀ ਜਵੰਦਾ ਦੇ ਸਸਕਾਰ ਤੇ ਮੇਰਾ, ਜਸਬੀਰ ਜੱਸੀ ਅਤੇ ਪਿੰਕੀ ਧਾਲੀਵਾਲ ਦਾ ਫੋਨ ਚੋਰੀ ਹੋ ਗਿਆ ਅਤੇ ਨਾਲ ਹੀ ਮੇਰੇ ਜਾਣਕਾਰਾਂ ਦਾ 2-3 ਲੱਖ ਰੁਪਏ ਚੋਰੀ ਹੋਏ।
