Punjab
CM ਰਿਹਾਇਸ਼ ਵਿਖੇ ਹੋਈ ਮੀਟਿੰਗ ‘ਚ ਪੰਜਾਬ ਦੇ ਕਈ ਵਜ਼ੀਰ ਤੇ ਉੱਚ ਅਧਿਕਾਰੀ ਹਾਜ਼ਰ
ਪੰਜਾਬ ਕੈਬਿਨਟ ਦੀ ਅੱਜ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ‘ਸਾਰੇ ਮੰਤਰੀ ਮੌਜੂਦ ਸਨ। ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਹੈ।
ਮੰਤਰੀ ਹੋਏ ਸ਼ਾਮਿਲ

ਇਸ ਮੀਟਿੰਗ ‘ਚ ਮੌਜੂਦ ਹਰਪਾਲ ਚੀਮਾ, ਅਮਨ ਅਰੋੜਾ , ਕੁਲਦੀਪ ਧਾਲੀਵਾਲ , ਸਿੱਖਿਆ ਮੰਤਰੀ ਹਰਜੋਤ ਬੈਂਸਮ ਡਾ. ਬਲਬੀਰ ਸਿੰਘ, ਡਾ। ਬਲਜੀਤ ਕੌਰ ਅਤੇ ਮੰਤਰੀ ਹਰਭਜਨ ਸਿੰਘ eto ਮੌਜੂਦ ਸਨ।

ਮੀਟਿੰਗ ਮੁੱਖ ਮੰਤਰੀ ਰਿਹਾਇਸ਼ ‘ਤੇ ਹੋਈ। ਪੰਜਾਬ ਦੇ ਹਿੱਤਾਂ ਨਾਲ ਸੰਬੰਧਤ ਅਹਿਮ ਮਸਲਿਆਂ ਤੇ ਵਿਚਾਰ ਹੋਏ।

Continue Reading
