punjab
ਐਸਸੀਈਆਰਟੀ ਪੰਜਾਬ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਮਿਆਦ ਵਧਾਈ

ਐਸਸੀਈਆਰਟੀ ਪੰਜਾਬ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਮਿਆਦ ਲਾਈਫ਼ ਟਾਈਮ ਦਿੱਤੀ ਹੈ। ਇਸ ਸੰਬੰਧੀ ਜਾਰੀ ਨੋਟਿਸ ਰਾਹੀ ਐਸ.ਸੀ.ਈ.ਆਰ.ਟੀ ਨੇ ਦੱਸਿਆਂ ਕਿ ਐਨ.ਸੀ.ਟੀ.ਈ ਦੇ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵਿਚ ਪਾਸ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਮਿਆਦ 7 ਸਾਲ ਦੀ ਬਜਾਏ ਲਾਈਫ਼ ਟਾਈਮ ਕਰ ਦਿੱਤੀ ਗਈ ਹੈ। ਇਸ ਸੰਬੰਧੀ ਅਲੱਗ ਤੋਂ ਨਵੇਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ।