bettilt giriş
Who will become a millionaire? A boy from Punjab made a bet!
Connect with us

Punjab

ਕੌਣ ਬਣੇਗਾ ਕਰੋੜਪਤੀ ‘ਚ ਪੰਜਾਬ ਦੇ ਮੁੰਡੇ ਨੇ ਮਾਰੀ ਬਾਜ਼ੀ !

Published

on

1ਸਤੰਬਰ 2023: ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ਸ਼ੋਅ ”ਕੌਣ ਬਣੇਗਾ ਕਰੋੜਪਤੀ” ਦਾ 15ਵਾਂ ਸੀਜ਼ਨ 12 ਅਗਸਤ, 2023 ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਦੇ 21 ਸਾਲਾ ਜਸਕਰਨ ਸਿੰਘ ਨੇ 1 ਕਰੋੜ ਰੁਪਏ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸ਼ੋਅ ਦਾ ਇਕ ਪ੍ਰੋਮੋ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਜਸਕਰਨ ਹੌਟ ਸੀਟ ‘ਤੇ ਬੈਠੇ ਨਜ਼ਰ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਜਸਕਰਨ ਸਿੰਘ ਤਰਨਤਾਰਨ ਸਰਹੱਦ ਦੇ ਆਖਰੀ ਪਿੰਡ ਖਲਾਡਾ ਨੇੜੇ ਭਿੱਖੀਵਿੰਡ ਦਾ ਵਸਨੀਕ ਹੈ, ਜੋ ਕਿ ਬਹੁਤ ਹੀ ਗਰੀਬ ਪਰਿਵਾਰ ਦਾ ਲੜਕਾ ਹੈ, ਜੋ ਮੇਲੇ ਵਿੱਚ ਪਕੌੜਿਆਂ ਅਤੇ ਜਲੇਬੀਆਂ ਦੀ ਦੁਕਾਨ ਚਲਾਉਂਦਾ ਹੈ। ਜਸਕਰਨ ਇਸ ਸੀਜ਼ਨ ਦੇ ਪਹਿਲੇ ਪ੍ਰਤੀਯੋਗੀ ਹਨ ਜੋ 7 ਕਰੋੜ ਦੇ ਸਵਾਲ ਤੱਕ ਪਹੁੰਚਦੇ ਹਨ। ਹਾਲਾਂਕਿ ਹੁਣ ਸਾਰਿਆਂ ਦੀਆਂ ਨਜ਼ਰਾਂ 7 ਕਰੋੜ ਰੁਪਏ ਦੇ ਸਵਾਲ ‘ਤੇ ਟਿਕੀਆਂ ਹੋਈਆਂ ਹਨ।

2