Punjab
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ LIVE
LUDHIANA BY ELECTION LIVE :
ਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਲਗਭਗ 51.33% ਵੋਟਰਾਂ ਨੇ ਆਪਣੀ ਵੋਟ ਪਾਈ। ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਬੈਲੇਟ ਦੀ ਗਿਣਤੀ ਕੀਤੀ ਜਾ ਰਹੀ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ।
9: 10 AM: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਆਇਆ ਸਾਹਮਣੇ
‘ਆਪ’ ਦੇ ਸੰਜੀਵ ਅਰੋੜਾ ਚਲ ਰਹੇ ਅੱਗੇ
9: 15 AM: ਲੁਧਿਆਣਾ ਪੱਛਮੀ ਜ਼ਿਮਨੀ ਚੋਣ
ਪਹਿਲੇ ਰੁਝਾਨ ਆਏ ਸਾਹਮਣੇ
‘ਆਪ’ 2895
ਕਾਂਗਰਸ 1626
ਭਾਜਪਾ 1177
ਸ਼੍ਰੋਮਣੀ ਅਕਾਲੀ ਦਲ 703
9: 34 AM: ਦੂਸਰੇ ਗੇੜ ਕਾਂਗਰਸ ਭਾਜਪਾ ਤੇ ਅਕਾਲੀ ਦਲ ਪੱਛੜੇ, ਆਪ ਨੂੰ ਮਿਲ ਗਈ ਵੱਡੀ ਲੀਡ।
9: 45 AM: ‘ਆਪ’ ਦੇ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 3372 ਵੋਟਾਂ ਨਾਲ ਦੂਜੇ ਨੰਬਰ ‘ਤੇ
9: 50 AM: ਦੂਜੇ ਗੇੜ ‘ਚ ਲੀਡ ਹਾਸਲ ਕਰਨ ਤੇ ਆਪ ‘ਚ ਜਸ਼ਨ ਦਾ ਮਾਹੌਲ
‘ਆਪ’ ਦੇ ਦਫ਼ਤਰ ‘ਚ ਭੰਗੜਾ ਪੈਣਾ ਸ਼ੁਰੂ
10: 08 AM: ਤੀਜੇ ਰਾਊਂਡ ‘ਚ ਵੀ ‘ਆਪ’ ਦੀ ਲੀਡ ਬਰਕਰਾਰ
ਸੰਜੀਵ ਅਰੋੜਾ ਨੂੰ ਪਈਆਂ 8277 ਵੋਟਾਂ
ਭਾਜਪਾ ਦੇ ਜੀਵਨ ਗੁਪਤਾ 5217 ਵੋਟਾਂ ਨਾਲ ਦੂਜੇ ਨੰਬਰ ‘ਤੇ
10: 09 AM: ਤੀਜਾ ਰਾਊਂਡ ਹੋਇਆ ਖ਼ਤਮ
ਚੌਥੇ ਗੇੜ ਦੀ ਗਿਣਤੀ ਹੋਈ ਸ਼ੁਰੂ
10: 36 AM: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ
ਚੌਥੇ ਗੇੜ ‘ਚ ਵੀ ‘ਆਪ’ ਦੀ ਲੀਡ ਬਰਕਰਾਰ
10: 37 AM: ਚੌਥੇ ਗੇੜ ਦੇ ਰੁਝਾਨ ਆਏ ਸਾਹਮਣੇ
10: 40 AM: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ
ਸੰਜੀਵ ਅਰੋੜਾ 10,265 ਵੋਟਾਂ ਨਾਲ ਪਹਿਲੇ ਨੰਬਰ ‘ਤੇ
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 7421 ਵੋਟਾਂ ਨਾਲ ਦੂਜੇ ਨੰਬਰ ਤੇ
ਭਾਜਪਾ ਦੇ ਜੀਵਨ ਗੁਪਤਾ 7193 ਵੋਟਾਂ ਨਾਲ ਤੀਜੇ
ਜਦਕਿ 2718 ਵੋਟਾਂ ਨਾਲ SAD ਦੇ ਪਰਉਪਕਾਰ ਸਿੰਘ ਘੁੰਮਣ ਚੌਥੇ ਨੰਬਰ ‘ਤੇ
11: 20 AM: 5ਵੇਂ ਗੇੜ ‘ਚ ਹੋਇਆ ਵੱਡਾ ਉਲਟਫੇਰ,
ਦੇਖੋ ਕਿਸ ਨੂੰ ਪਈਆਂ ਕਿੰਨੀਆਂ ਕਿੰਨੀਆਂ ਵੋਟਾਂ,
ਪਰ ਆਮ ਆਦਮੀ ਪਾਰਟੀ ਦੀ ਲੀਡ ਹਾਲੇ ਵੀ ਬਰਕਰਾਰ
ਅਗਲੇ 2 ਘੰਟੇ ‘ਚ ਬਦਲ ਜਾਵੇਗੀ ਗੇਮ
ਕਾਂਗਰਸ ਬਣਾ ਸਕਦੀ ਹੈ ਲੀਡ, ਫਿਲਹਾਲ ਜਿੱਤ ਵੱਲ ਵੱਧ ਰਹੀ ਆਪ
11: 25 AM: 6ਵੇਂ ਗੇੜ ਦੇ ਰੁਝਾਨ ਆਏ ਸਾਹਮਣੇ
ਸੰਜੀਵ ਅਰੋੜਾ 17358
ਭਾਜਪਾ ਦੇ ਜੀਵਨ ਗੁਪਤਾ 11835
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 14086
ਆਪ ਜਿੱਤ ਵੱਲ ਵੱਧ ਰਹੀ
7ਵੇਂ ਗੇੜ ਦੇ ਰੁਝਾਨ ਆਏ ਸਾਹਮਣੇ
ਦੂਜੇ ਨੰਬਰ ‘ਤੇ ਚੱਲ ਰਹੇ ਆਸ਼ੂ
ਭਾਜਪਾ ਦੇ ਜੀਵਨ ਗੁਪਤਾ ਪਹਿਲੇ ਨੰਬਰ ‘ਤੇ
ਵੋਟਾਂ ਦੀ ਗਿਣਤੀ ਲਗਾਤਾਰ ਜਾਰੀ
8ਵੇਂ ਗੇੜ ਦੇ ਰੁਝਾਨ ਆਏ ਸਾਹਮਣੇ
ਆਪ 19615
ਦੇ ਕਾਂਗਰਸ 16054
ਭਾਜਪਾ 12788
ਸ਼੍ਰੋਮਣੀ ਅਕਾਲੀ ਦਲ 4352
9ਵੇਂ ਗੇੜ ਦੇ ਰੁਝਾਨ ਆਏ ਸਾਹਮਣੇ
ਆਪ 22240
ਕਾਂਗਰਸ 17489
ਭਾਜਪਾ 13906
ਸ਼੍ਰੋਮਣੀ ਅਕਾਲੀ ਦਲ 4774
10ਵੇਂ ਗੇੜ ਦੇ ਰੁਝਾਨ ਆਏ ਸਾਹਮਣੇ,ਵੇਖੋ ਤਾਜ਼ਾ ਅਪਡੇਟ
ਸੰਜੀਵ ਅਰੋੜਾ 24919
ਭਾਰਤ ਭੂਸ਼ਣ ਆਸ਼ੂ 18894
ਜੀਵਨ ਗੁਪਤਾ 15105
ਪਰਉਪਕਾਰ ਸਿੰਘ ਘੁੰਮਣ 523
11ਵੇਂ ਰਾਊਂਡ ਤੋਂ ਬਾਅਦ AAP ਦੀ ਲੀਡ ਹੋਰ ਵਧੀ
11th Round Complete
ਸੰਜੀਵ ਅਰੋੜਾ 26526
ਭਾਰਤ ਭੂਸ਼ਣ ਆਸ਼ੂ19654
ਜੀਵਨ ਗੁਪਤਾ15518
ਪਰਉਪਕਾਰ ਸਿੰਘ ਘੁੰਮਣ 5862
ਆਪ ਦੀ ਲੀਡ ਬਰਕਰਾਰ
