Connect with us

Uncategorized

20 ਨਸ਼ਿਆਂ ਸਮਗਲਰਾਂ ਦੀ ਪ੍ਰਾਪਰਟੀ ਨੂੰ ਕੀਤਾ ਜ਼ਪਤ

Published

on

ਮੋਂਗਾ, 04 ਮਾਰਚ : ਮੋਂਗਾ ਪੁਲਿਸ ਨੇ ਨਸ਼ਿਆਂ ‘ਚ ਬਦਨਾਮ ਪਿੰਡ ਦੋਲੇ ਵਾਲਾ ਦੇ 20 ਨਸ਼ਿਆਂ ਸਮਗਲਰਾਂ ਦੀ ਪ੍ਰਾਪਰਟੀ ਨੂੰ ਜ਼ਪਤ ਕੀਤਾ। ਜਿਸਦੇ ਵਿਚ 11 ਐਗਰੀਕਲਚਰ ਜਮੀਨ ਤੇ 20 ਰਿਹਾਇਸ਼ੀ ਜਮੀਨ ਹੈ।

ਦੱਸਣਯੋਗ ਹੈ ਕਿ ਇਸ ਜ਼ਮੀਨਾਂ ‘ਤੇ ਪਹਿਲਾ ਵੀ ਨਸ਼ਾ ਤਸਕਰੀ ਦੇ ਮਾਮਲੇ ਹਨ। ਦੱਸ ਦੇਈਏ ਕਿ ਹੁਣ ਇਹ ਸਮੱਗਲਰ ਨਾਂ ਕੋਈ ਪ੍ਰਾਪਰਟੀ ਖ਼ਰੀਦ ਸਕਦੇ ਨੇ ਨਾ ਹੀ ਜਮੀਨ ਦੀ ਵਿਕਰੀ ਕਰ ਸਕਦੇ ਹਨ।


ਮੌਂਗਾ ਦੇ ਪੁਲਿਸ ਐੱਸ.ਪੀ ਰਤਨ ਸਿੰਘੂ ਦੋ ਡੀ.ਐੱਸ.ਪੀ ਪੁਲਿਸ ਪਾਰਟੀ ਤੋਂ ਇਲਾਵਾ ਮਾਲ ਵਿਭਾਗ ਨੂੰ ਆਪਣੇ ਨਾਲ ਲੈ ਕਰ ਦੋਲੇ ਵਾਲਾ ਪਿੰਡ ਵਿਖੇ ਦੋਵੇਂ ਭਰਾ ਦੀ ਕੋਠੀ ਪਹੁੰਚੇ ਤੇ ਇਨ੍ਹਾਂ ਦੇ ਘਰ ਪਹੁੱਚ ਕੇ ਮੌਜੂਦਾ ਬੁਜ਼ੁਰਗ ਨੂੰ ਕੁਰਕ ਆਰਡਰ ਦਿਤੇ।


ਜਾਣਕਾਰੀ ਮੁਤਾਬਕ ਇਹਨਾਂ ਨੇ ਇਹ ਕੋਠੀਆਂ ਵੀ ਸਮੱਗਲਿੰਗ ਰਾਹੀ ਇਕੱਠੇ ਕੀਤੇ ਪੈਸੇ ਤੋਂ ਬਣਾਈ ਸੀ।