National ਮੁੰਬਈ ਦੇ ਕਮਲਾ ਨਗਰ ਦੀਆਂ ਝੁੱਗੀਆਂ ‘ਚ ਲੱਗੀ ਅੱਗ, 10 ਫਾਇਰ ਟੈਂਡਰ ਮੌਕੇ ‘ਤੇ ਮੌਜੂਦ Published 3 years ago on February 22, 2023 By admin ਮੁੰਬਈ ਦੇ ਕਮਲਾ ਨਗਰ ਦੀਆਂ ਝੁੱਗੀਆਂ ਵਿੱਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ 10 ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। Related Topics:Firefire tenders are present at the sceneLATESTnational newsof Mumbai's Kamla Nagarworld punajbi tv Up Next ਦਿੱਲੀ ਨੂੰ 10 ਸਾਲਾਂ ਬਾਅਦ ਮਿਲੀ ਮਹਿਲਾ ਮੇਅਰ: ‘ਆਪ’ ਦੀ ਸ਼ੈਲੀ ਦੀ ਹੋਈ ਜਿੱਤ Don't Miss ਤੇਲ ਕੰਪਨੀਆਂ ਨੇ ਜਾਰੀ ਕੀਤੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ Continue Reading You may like ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ‘ਚ ਇੱਥੇ ਵਾਪਰਿਆ ਵੱਡਾ ਰੇਲ ਹਾਦਸਾ ਫੈਕਟਰੀ ਵਿਚ ਅੱਗ ਲਗਣ ਕਾਰਨ 3 ਦੀ ਮੌਤ, 6 ਜ਼ਖਮੀ ਹਾਦਸੇ ‘ਚ 17 ਸਾਲਾ ਨੌਜਵਾਨ ਦੀ ਹੋਈ ਮੌਤ, ਮਾਂ ਬਾਪ ਦਾ ਇੱਕਲੌਤਾ ਸੀ ਪੁੱਤ ਭਾਜਪਾ ਨੇ ਚੰਡੀਗੜ੍ਹ ਤੋਂ ਐਲਾਨਿਆ ਆਪਣਾ ਉਮੀਦਵਾਰ, ਜਾਣੋ ਕੌਣ? ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ CM ਮਾਨ