Connect with us

Uncategorized

ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਤਸਵੀਰਾਂ ਆਇਆ ਸਾਹਮਣੇ..

Published

on

25ਸਤੰਬਰ 2023: ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ ਦੇ ਵਿੱਚ ਬੰਧ ਚੁੱਕੇ ਹਨ ।

यह तस्वीरें परिणीति चोपड़ा और राघव चड्‌ढा ने सोशल मीडिया पर शेयर की हैं।

ਐਤਵਾਰ ਨੂੰ ਉਦੈਪੁਰ ਦੇ ਹੋਟਲ ਲੀਲਾ ਪੈਲੇਸ ‘ਚ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

परिणीति चोपड़ा ने शादी की रस्म से जुड़ी यह तस्वीर शेयर की है।

ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕਰਦੇ ਹੋਏ ਪਰਿਣੀਤੀ ਚੋਪੜਾ ਨੇ ਲਿਖਿਆ- ਸਾਡੇ ਦਿਲ ਨਾਸ਼ਤੇ ਦੀ ਮੇਜ਼ ‘ਤੇ ਹੋਈ ਪਹਿਲੀ ਗੱਲਬਾਤ ਤੋਂ ਹੀ ਇਕ ਦੂਜੇ ਨੂੰ ਜਾਣਦੇ ਸਨ।

राघव चड्‌ढा पेशे से चार्टर्ड अकाउंटेंट हैं और आम आदमी पार्टी के सांसद भी हैं।

ਲੰਬੇ ਸਮੇਂ ਤੋਂ ਇਸ ਦਿਨ ਦੀ ਉਡੀਕ ਸੀ। ਅੰਤ ਵਿੱਚ ਮਿਸਟਰ ਐਂਡ ਮਿਸਿਜ਼ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ।

उदयपुर की पिछोला झील के बीच में बनी होटल लीला पैलेस में यह शादी हुई।

ਇਸ ਤੋਂ ਪਹਿਲਾਂ ਐਤਵਾਰ ਦੁਪਹਿਰ 3 ਵਜੇ ਰਾਘਵ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕਿਸ਼ਤੀ  ਬਾਰਾਤ ਲੈ  ਪਹੁੰਚਿਆ ਸੀ।

परिणीति के लहंगे पर राघव का नाम लिखा है।

ਜਦੋਂ  18 ਕਿਸ਼ਤੀਆਂ ਵਿੱਚ ਬੈਂਡਾਂ ਨਾਲ ਪਹੁੰਚਿਆ ਤਾਂ ਪਰਿਣੀਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ।

इसी होटल ताज लेक पैलेस से 18 बोट में बारात होटल लीला पैलेस पहुंची थी।

ਵਿਆਹ ਦਾ ਫੰਕਸ਼ਨ ਖਤਮ ਹੋਣ ਤੋਂ ਬਾਅਦ ਰਾਘਵ ਅਤੇ ਪਰਿਣੀਤੀ ਨੇ ਇਕੱਠੇ ਫੋਟੋਸ਼ੂਟ ਵੀ ਕਰਵਾਇਆ। ਇਸ ਤੋਂ ਬਾਅਦ ਦੋਵਾਂ ਦਾ ਪਹਿਲਾ ਲੁੱਕ ਸਾਹਮਣੇ ਆਇਆ। ਇਸ ਤਸਵੀਰ ‘ਚ ਪਰਿਣੀਤੀ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਹੈ। ਰਾਘਵ ਚੱਢਾ ਕਾਲੇ ਸੂਟ ਵਿੱਚ ਪਰਿਣੀਤੀ ਦਾ ਹੱਥ ਫੜੀ ਨਜ਼ਰ ਆ ਰਹੇ ਹਨ।

फेरे के बाद रिसेप्शन में कपल इस अंदाज में नजर आया।