Punjab ਫਰੀਦਕੋਟ ‘ਚ ਪਹਿਲਾ ਕੋਰੋਨਾ ਮਰੀਜ਼ ਹੋਇਆ ਠੀਕ Published 5 years ago on April 18, 2020 By Worldpunjabi Editor ਫਰੀਦਕੋਟ ‘ਚ ਰਾਹਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਫਰੀਦਕੋਟ ਦਾ ਪਹਿਲਾ ਕੋਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕਿਆ ਹੈ। ਇਸਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੇ 2 ਮਰੀਜ਼ਾਂ ਦੀ ਵੀ ਹਾਲਤ ਬਿਹਤਰ ਦੱਸੀ ਜਾ ਰਹੀ ਹੈ। Related Topics:Faridkot Up Next ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ, ਮੌਸਮ ਵਿਗਿਆਨੀਆਂ ਨੇ ਕਿਹਾ 21-22 ਅਪਰੈਲ ਨੂੰ ਮੁੜ ਪੈ ਸਕਦਾ ਹੈ ਮੀਂਹ Don't Miss ਕੇਂਦਰ ਦੀਆਂ ਥਾਲੀਆਂ ਤੋਂ ਬਾਅਦ ਪੰਜਾਬ ਕਾਂਗਰਸ ਦਾ ਜੈਕਾਰਾ ਜੈ ਘੋਸ਼ ਦਿਵਸ Continue Reading You may like ਕੋਟਕਪੂਰਾ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਫਰੀਦਕੋਟ ਦੇ 3 ਜ਼ਿਲ੍ਹਿਆਂ ‘ਚ 1970 ਪੁਲਿਸ ਅਫ਼ਸਰਾਂ ਦੇ ਹੋਏ ਤਬਾਦਲੇ ਨਸ਼ਿਆਂ ਕਾਰਨ 28 ਸਾਲਾ ਨੌਜਵਾਨ ਦੀ ਹੋਈ ਮੌਤ ਸ਼ਰਾਬ ਪੀਣ ਨਾਲ 1ਵਿਅਕਤੀ ਦੀ ਮੌਤ, 3 ਦੀ ਹਾਲਤ ਗੰਭੀਰ ਪੰਜਾਬ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ਫਰੀਦਕੋਟ: ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੁਲਿਸ ਨੇ ਸ਼ਹਿਰ ‘ਚ ਕੱਢਿਆ ਫਲੈਗ ਮਾਰਚ Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.