Connect with us

Punjab

BREAKING: ਸੁਖਨਾ ਲੇਕ ਦਾ ਖੋਲ੍ਹਿਆ ਗਿਆ ਫਲੱਡ ਗੇਟ,ਚੰਡੀਗੜ੍ਹ ਦੀ ਟ੍ਰੈਫ਼ਿਕ ਪੁਲਿਸ ਨੇ ਅਲਰਟ ਕੀਤਾ ਜਾਰੀ..

Published

on

23ਅਗਸਤ 2023:  ਚੰਡੀਗੜ੍ਹ ‘ਚ ਲਗਾਤਾਰ ਪੈ ਰਹੇ ਮੀਹ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੀ , ਦੱਸ ਦੇਈਏ ਕਿ ਸੁਖਨਾ ਲੇਕ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ|ਓਥੇ ਹੀ ਸੁਖਨਾ LAKE ਦਾ ਇਕ ਹੋਰ ਫਲੱਡ ਗੇਟ ਖੋਲ ਦਿੱਤਾ ਗਿਆ ਹੈ| ਸੁਖਨਾ ਲੇਕ ਦੇ ਨੇੜਲੇ ਇਲਾਕਿਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ| ਪੰਚਕੂਲਾ, ਡੇਰਾਬੱਸੀ,’ਤੇ ਜੀਰਕਪੁਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ| ਇਹ ਅਲਰਟ ਚੰਡੀਗੜ੍ਹ ਦੀ ਟ੍ਰੈਫ਼ਿਕ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ|