Connect with us

International

ਕੈਲੀਫੋਰਨੀਆ ‘ਚ ਪੰਜਾਬ ਦੀ ਧੀ ਅਮਨਦੀਪ ਕੌਰ ਨੇ ਵਧਾਇਆ ਦੇਸ਼ ਦਾ ਮਾਣ, ਬਣੀ ਸ਼ੈਰਿਫ

Published

on

amandeep kaur

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸਨ-ਜੋਕੋਕਿਨ ਨਾਂ ਦੀ ਕਾਉਂਟੀ ਵਿਚ ਪੰਜਾਬ ਦੀ ਧੀ ਅਮਨਦੀਪ ਕੌਰ ਸ਼ੈਰਿਫ ਬਣੀ ਹੈ। ਅਮਨਦੀਪ ਕੌਰ ਨੇ ਪਹਿਲਾਂ ਲਾਇਸੈਂਸ ਸ਼ੁਦਾ ਕਿੱਤਾ ਮੁੱਖੀ ਨਰਸਿੰਗ ਦੀ ਡਿਗਰੀ ਵੀ ਲਈ ਹੋਈ ਹੈ ਪਰ ਉਸ ਨੇ ਪੁਲਸ ਦੀ ਇਸ ਨੌਕਰੀ ਨੂੰ ਚੁਣਿਆ ਹੈ। ਭਾਈਚਾਰੇ ਲਈ ਇਹ ਬੜੀ ਮਾਣ ਦੀ ਗੱਲ ਇਹ ਹੈ ਕਿ ਅਮਨਦੀਪ ਕੌਰ ਨੇ 96% ਪ੍ਰਤੀਸ਼ਤ ਨੰਬਰਾਂ ਨਾਲ ਸ਼ੈਰਿਫ ਅਕੈਡਮੀ ਦੀ ਪੜ੍ਹਾਈ ਤੇ ਟਰੇਨਿੰਗ ਪਾਸ ਕੀਤੀ ਹੈ। ਇਹ ਹੋਣਹਾਰ ਕੁੜੀ ਦੇ ਪਿਤਾ ਦਾ ਨਾਂ ਸਰਦਾਰ ਜਸਵਿੰਦਰ ਸਿੰਘ ਨਿੱਝਰ ਹੈ ਜੋ ਪੇਸ਼ੇ ਵਜੋਂ ਇਕ ਕਾਰ ਮੈਕੇਨਿਕ ਹਨ।

Continue Reading
Click to comment

Leave a Reply

Your email address will not be published. Required fields are marked *