India
ਭਾਰਤ ‘ਚ 24 ਘੰਟਿਆ ਅੰਦਰ ਕੋਵਿਡ ਦੇ 19 ਹਜ਼ਾਰ ਤੋਂ ਵੱਧ ਮਾਮਲੇ ਦਰਜ
ਨਵੀਂ ਦਿੱਲੀ, 29 ਜੂਨ: ਦੇਸ਼ ਵਿਚ ਲਗਾਤਾਰ ਕੋਵਿਡ ਮਹਾਂਮਾਰੀ ਦਾ ਪ੍ਰਭਾਵ ਵੱਧ ਰਿਹਾ ਹੈ। ਦੱਸ ਦਈਏ ਕੋਵਿਡ ਕਾਰਨ ਦੇਸ਼ ਵਿਚ ਬੀਤੇ 24 ਘੰਟਿਆ ਦੌਰਾਨ ਹੋਈ 380 ਮੌਤ ਦੇ ਨਾਲ 19,459 ਨਵੇਂ ਮਾਮਲੇ ਦਰਜ ਕੀਤੇ ਗਏ।
ਇਸਦੇ ਨਾਲ ਦੇਸ਼ ਵਿਚ ਕੋਰੋਨਾ ਨਾਲ ਸੰਕ੍ਰਮਿਤ ਪੀੜਤਾਂ ਦੀ ਗਿਣਤੀ 5 ਲੱਖ 48 ਹਜ਼ਾਰ 318 ਹੋ ਚੁੱਕੀ ਹੈ। ਜਦਕਿ ਰਾਹਤ ਦੀ ਖ਼ਬਰ ਹੈ ਕਿ ਇਨ੍ਹਾਂ ਵਿੱਚੋਂ 3,21,723 ਪੀੜਤ ਠੀਕ ਹੋ ਚੁੱਕੇ ਹਨ ਪਰ ਅਜੇ ਵੀ 2,10,120 ਪੀੜਤ ਜੇਰੇ ਇਲਾਜ ਹਨ। ਦੱਸ ਦਈਏ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 16,435 ਹੋ ਚੁੱਕੀ ਹੈ
Continue Reading
