Connect with us

News

ਕਾਂਗਰਸ ‘ਚ ਹੁਣ ਸਿੰਧੀਆ ਤੇ ਸਿੱਧੂ ਵਰਗੇ ਚੰਗੇ ਲੀਡਰਾਂ ਦੀ ਥਾਂ ਨਹੀਂ : ਅਮਨ ਅਰੋੜਾ

Published

on

ਸਿੰਧੀਆ ਦੇ ਕਾਂਗਰਸ ਚੋਂ ਜਾਣ ਤੋ ਬਾਅਦ ਅਮਨ ਅਰੋੜਾ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ । ਅਮਨ ਅਰੋੜਾ ਨੇ ਕਿਹਾ ਕਿ ਹਾਲਾਂਕਿ ਮੈ ਦਲਬਦਲੀ ਦੇ ਖਿਲਾਫ਼ ਹਾਂ, ਜਿਹੜੇ ਵੀ ਕੰਮ ਕਰਨ ਵਾਲੇ ਨੇਤਾ ਹਨ ਜਿਵੇਂ ਕਿ ਸਿੰਧੀਆ ਤੇ ਸਿੱਧੂ ਉਹਨਾ ਲਈ ਕਾਂਗਰਸ ਵਿੱਚ ਜਗ੍ਹਾ ਨਹੀ ਬਚੀ ਉਹ ਸਿੰਧੀਆ ਦੀ ਪ੍ਰਸ਼ੰਸਾ ਕਰਦੇ ਹਨ ਕਿ ਉਹਨਾ ਨੇ ਨਿਰਪੱਖ ਫੈਸਲਾ ਲਿਆ। ਦੱਸ ਦੱਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਨ ਨੇ ਸਿੱਧੂ ‘ਤੇ ਬਿਆਨਬਾਜੀ ਕੀਤੀ ਹੋਵੇ। ਅੱਜ ਕੱਲ੍ਹ ਆਮ ਆਦਮੀ ਪਾਰਟੀ ਸਿੱਧੂ ‘ਚ ਕਾਫ਼ੀ ਰੁਚੀ ਦਿਖਾ ਰਹੀ ਹੈ ।

ਇਸਦੇ ਨਾਲ ਹੀ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਵਿੱਚ ਪੁਰਾਣੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਉਹ ਸਵਾਗਤ ਕਰਦੇ ਹਨ ਤੇ ਨਾਲ ਹੀ ਨਵਜੋਤ ਸਿੱਧੂ ਦਾ।

Continue Reading
Click to comment

Leave a Reply

Your email address will not be published. Required fields are marked *