Connect with us

Entertainment

ਮੁੜ ਵਿਵਾਦਾਂ ‘ਚ ਸ਼ਾਹਰੁਖ਼ ਖਾਨ, ਸਟੇਡੀਅਮ ‘ਚ ਸਿਗਰੇਟ ਪੀਂਦੇ ਆਏ ਨਜ਼ਰ

Published

on

24 ਮਾਰਚ 2024: ਸ਼ਾਹਰੁਖ਼ ਖਾਨ ਦੀ ਵਾਇਰਲ ਹੋ ਰਹੀ ਵੀਡੀਓ ਕਿੰਗ ਖਾਨ ਲਈ ਮੁਸ਼ਕਿਲਾਂ ਖੜੀਆਂ ਕਰ ਸਕਦੀ ਹੈ। ਕਿਉਂ ਕਿ ਇਸ ਵਾਰ ਕਿੰਗ ਖਾਨ ਕ੍ਰਿਕਟ ਸਟੇਡੀਅਮ ਟਚ ਸਿਗਰਟ ਪੀਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਈਡਨਗਾਰਡਨ ਸਟੇਡੀਅਮ ਦੀ ਦੱਸੀ ਜਾ ਰਹੀ ਹੈ। ਜਿੱਥੇ ਆਈ.ਪੀ.ਐਲ ਮੈਚ ਦੌਰਾਨ ਉਹ ਸੀਗਰੇਟ ਪੀਦੇ ਨਜ਼ਰ ਆ ਰਹੇ ਹਨ।