Connect with us

health tips

ਗਰਮੀਆਂ ‘ਚ ਵੀ ਚਿਹਰਾ ਕਰੇਗਾ Glow, ਅਪਣਾਓ ਇਹ ਨੁਸਖ਼ੇ

Published

on

ਗਰਮੀਆਂ ਵਿੱਚ ਚਿਹਰਾ ਹੋ ਜਾਂਦਾ ਹੈ ਡੱਲ ਤੇ ਸੁੱਕਾ?ਪਰ ਹੁਣ ਚਿੰਤਾ ਛੱਡੋ… ਕੁਝ ਆਸਾਨ ਨੁਸਖ਼ਿਆਂ ਨਾਲ ਤੁਹਾਡੀ ਸਕਿਨ ਵੀ ਕਰੇਗੀ ਨੈਚਰਲ Glow!

ਗਰਮੀ ਦੇ ਮੌਸਮ ਵਿੱਚ ਧੁੱਪ, ਪਸੀਨਾ ਤੇ ਧੂੜ ਸਾਡੀ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰ ਜੇ ਤੁਸੀਂ ਕੁਝ ਸਿਮਪਲ ਟਿਪਸ ਅਪਣਾਓ,ਤਾਂ ਸਕਿਨ ਰਹੇਗੀ ਫ੍ਰੈਸ਼ ਤੇ ਚਮਕਦਾਰ।

  • ਸਭ ਤੋਂ ਪਹਿਲਾਂ — ਵੱਧ ਤੋਂ ਵੱਧ ਪਾਣੀ ਪੀਓ।
    ਇਹ ਤੁਹਾਡੀ ਸਕਿਨ ਨੂੰ ਹਾਈਡ੍ਰੇਟ ਰੱਖਦਾ ਹੈ ਤੇ ਨੈਚਰਲ Glow ਦਿੰਦਾ ਹੈ।

 

  • ਦਿਨ ਵਿੱਚ ਘੱਟੋ-ਘੱਟ 2 ਵਾਰ ਫੇਸ ਵਾਸ਼ ਕਰੋ, ਤਾਂ ਜੋ ਧੂੜ ਤੇ ਤੇਲ ਦੂਰ ਰਹੇ।

 

  • ਐਲੋਵੇਰਾ ਜੈਲ ਜਾਂ ਘਰੇਲੂ ਫੇਸ ਪੈਕ ਵਰਤੋ —
    ਇਹ ਸਕਿਨ ਨੂੰ ਠੰਡਕ ਦੇਂਦਾ ਹੈ ਤੇ ਗਲੋ ਵਧਾਉਂਦਾ ਹੈ।

 

  • ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਨਸਕਰੀਨ ਲਗਾਉਣਾ ਨਾ ਭੁੱਲੋ।
    ਇਹ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ।

 

  • ਤਾਜ਼ੇ ਫਲ ਤੇ ਸਬਜ਼ੀਆਂ ਖਾਓ — ਇਹ ਸਕਿਨ ਨੂੰ ਅੰਦਰੋਂ ਨਿਖਾਰਦੇ ਹਨ।

 

  • ਇਹ ਆਸਾਨ ਨੁਸਖ਼ੇ ਅਪਣਾਓ ਤੇ ਗਰਮੀਆਂ ਵਿੱਚ ਵੀ ਆਪਣੀ ਸਕਿਨ ਨੂੰ ਬਣਾਓ ਨੈਚਰਲ ਗਲੋਇੰਗ!