News ਚੰਡੀਗੜ੍ਹ ‘ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ Published 10 months ago on November 22, 2025 By Gurpreet Kaur ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ 25 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨਾਲ ਜੁੜੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ, ਸੰਸਥਾਵਾਂ ਅਤੇ ਉਦਯੋਗਿਕ ਸਥਾਨ ਬੰਦ ਰਹਿਣਗੇ। Related Topics:# CHANDIGARH#HOLIDAYnewsupdate Up Next ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ ਨਹੀਂ ਰਹੇ Don't Miss ਅਲਫਲਾਹ ਯੂਨੀ. ਦੇ ਚੇਅਰਮੈਨ, ਉਮਰ ਤੇ ਧਰਮ ਦੇ ਨਾਮ ਤੇ ਮੌਤ ਵੰਡਦੇ ਹੋਰ ਆਤੰਕੀਆਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ Continue Reading You may like ਕੀ ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਡਿੱਕੇ-ਡੋਲੇ ਖਾਂਦੇ ਜਹਾਜ਼ ਨੂੰ ਕੰਟਰੋਲ ਕਰ ਪਾਉਣਗੇ? ਮੈਕਸੀਕੋ ‘ਚ ਵੱਡਾ ਹਾਦਸਾ, ਆਤਿਸ਼ਬਾਜ਼ੀ ਦੇ ਧਮਾਕੇ ਨੇ ਮਚਾਈ ਤਬਾਹੀ ਨੇਪਾਲ ‘ਚ ਹੜ੍ਹ ਦਾ ਕਹਿਰ, ਮੌਤਾਂ ਦਾ ਅੰਕੜਾ 955 ਪਾਰ 6 ਸਾਲ ਬਾਅਦ: ਕਿਵੇਂ ਜੰਮੂ-ਕਸ਼ਮੀਰ ਦੇ ਸੰਵਿਧਾਨਕ ਪੁਨਰਗਠਨ ਨੇ ਕਨੈਕਟੀਵਿਟੀ, ਵਿਕਾਸ ਅਤੇ ਨਵੇਂ ਮੌਕਿਆਂ ਦੀ ਨੀਂਹ ਰੱਖੀ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦਾ ਕਹਿਰ 10 ਸਾਲ ਬਾਅਦ ਹੀ ਕਿਉਂ ਜਾਗੀ ਜ਼ਮੀਰ? ਪੁਨਰ ਸੁਰਜੀਤ ਦੇ ਆਗੂਆਂ ਦਾ ਪਿੱਛਾ ਕਰ ਰਹੇ ਨੇ ਪੁਰਾਣੇ ਫ਼ੈਸਲੇ, ਇਆਲੀ ਵੀ ਕਟਿਹਰੇ ‘ਚ!